ਪੰਜਾਬੀ ਸੰਗੀਤ ਨੂੰ ਹੋਰ ਅਮੀਰ ਕਰ ਰਹੇ ਡਾ. ਸਤਿੰਦਰ ਸਰਤਾਜ🎻💎
ਸਰਤਾਜ ਜੀ ਦੇ ਗੀਤ ਸਿਰਫ ਸੁਣਨੇ ਨਹੀਂ ਸਮਝਣੇ ਪੈਂਦੇ ਨੇ ਪਰ ਸਿੱਧਾ ਰੂਹ ਤੱਕ ਪਹੁੰਚਦੇ ਬਹੁਤ ਸਾਰੇ ਲੋਕਾਂ ਦੇ ਦਿਲ ਦਾ ਹਾਲ ਬਿਆਨ ਕਰ ਦਿੰਦੇ ਕਈ ਵਾਰ ਉਦਾਸੀ ਦੀ ਡੂੰਘਾਈ ਤੇ ਕਦੇ ਸ਼ੁਕਰਾਨੇ ਦੇ ਸਿਖਰ ਤੱਕ ਲੈ ਜਾਂਦੇ|
ਇਹ ਸੁਣਨ ਤੋਂ ਬਾਅਦ ਮੈਂ ਕਹਿ ਸਕਦਾ ਹਾਂ ਕਿ ਡਾ: ਸਰਤਾਜ ਸੰਗੀਤ ਨੂੰ ਅਗਲੇ ਪੱਧਰ 'ਤੇ ਲੈ ਗਏ ਹਨ। ਪੰਜਾਬੀ ਸਾਹਿਤ ਲਈ ਉਨ੍ਹਾਂ ਦਾ ਯੋਗਦਾਨ ਸਦਾ ਯਾਦ ਰੱਖਿਆ ਜਾਵੇਗਾ। ਅਤੇ ਜਦੋਂ ਕੋਈ ਪੰਜਾਬ ਦੇ ਚੋਟੀ ਦੇ ਤਿੰਨ ਗਾਇਕਾਂ ਨੂੰ ਕਹੇਗਾ ਤਾਂ ਡਾਕਟਰ ਸਰਤਾਜ ਦਾ ਨਾਮ ਹਮੇਸ਼ਾ ਮੌਜੂਦ ਰਹੇਗਾ।
ਸਰਤਾਜ ਨੂੰ ਸੁਣਦੇ ਸੁਣਦੇ ਸਰਤਾਜ ਵਰਗੇ ਹੋ ਗਏ ❤
ਕਹਿੰਦੇ ਨੇ ਕਿ ਇਨਸਾਨ ਦੀ ਤਾਕਤ ਉਸਦੇ ਬਾਜੂਏ ਮੇ ਨਹੀ ਬਲਕੀ ਕਲਮ ਵਿੱਚ ਹੁੰਦੀ ਏ ੳਹੀ ਸਰਤਾਜ ਜੀ ਦੀ ਕਲਮ ਵਿੱਚ ਵੀ ਹੈ ਸਲੂਟ ਹੈ👍👍👍👍👍🙏🙏🙏🙏🙏👌👌👌👌👌👌
ਇਹਨਾਂ ਦੀ ਕਲਮ ਦੀ ਤਾਰੀਫ਼ ਕਰਨ ਲਈ ਲਫਜ਼ਾਂ ਦੀ ਕਮੀ ਹੋ ਜਾਂਦੀ ਏ❤ਦਿਲੋਂ ਇੱਜ਼ਤ 🙏
ਪੰਜਾਬੀ ਕਲਾਕਾਰ ਬੜੇ ਆਏ ਤੇ ਬੜੇ ਸੁਨੱਖੇ ਗਾ ਕੇ ਗਏ |ਪਰ ਜਦ ਦਾ 2013 ਤੋਂ ਬਾਅਦ ਦਾ ਮੈਂ ਸਤਿੰਦਰ ਸਰਤਾਜ ਨੂੰ ਸੁਣਿਆ ਤੇ ਉਸ ਦੀ ਲਿਖਤ ਦਾ ਉਸਦੇ ਗਾਉਣ ਦਾ ਮੈਂ ਕਾਇਲ ਹੋ ਗਿਆ|ਇਸ ਦੀ ਇੱਕ ਵਜਹਾ ਇਹ ਵੀ ਹੈ ਕਿ ਸਾਡੀ ਇਹ ਉਲਝਨਾ ਭਰੀ ਜਿੰਦਗੀ ਵਿੱਚ ਸਕੂਨ ਦੇ ਪਲ ਮਿਲਨੇ ਬਹੁਤ ਮੁਸ਼ਕਿਲ ਹਨ ਪਰ ਜਦੋਂ ਮੈਂ ਸਤਿੰਦਰ ਸਰਤਾਜ ਦਾ ਕੋਈ ਵੀ ਗਾਣਾ ਸੁਣਦਾ ਹਾਂ ਤਾਂ ਰੂਹ ਨੂੰ ਸਕੂਨ ਮਿਲ ਜਾਂਦਾ ਹੈ ਅਤੇ ਸਾਰਾ ਹੀ ਮਾਨਸਿਕ ਅਤੇ ਦਿਮਾਗੀ ਤਨਾਵ ਦੂਰ ਹੋ ਜਾਂਦਾ ਹੈ |
ਬਹੁਤ ਹੀ ਜ਼ਿਆਦਾ ਸੋਹਣਾ ਗੀਤ ਲਿਖੀਆਂ ਜੀ ❤❤❤❤❤ ਬਹੁਤ ਸੋਹਣੀ ਵੀਡੀਓ ਤੇ ਗੀਤ ਜੀ 👌👌👌
ਸਰਤਾਜ ਹੁਣਾ ਦੀ ਕੁਦਰਤ ਤੱਕ ਪਹੁੰਚਾਈ ਗੱਲ ਸੁਣਨ ਚ ਮਸਰੂਫ਼ ਹਾਂ। ਸਰਤਾਜ ਹੁਣਾ ਦੀ ਸਾਦਗੀ❤ ਨੂੰ ਦਿਲੋਂ ਅਪਣਾਉਣ ਵਿੱਚ ਮਸਰੂਫ਼ ਹਾਂ। ਕੁਦਰਤੀ ।
ਮੈਂ ਟ੍ਰੇਨ ਦੇ ਵਿਚ ਸਫਰ ਕਰਦੇ ਦੌਰਾਨ ਏਹ Travel Dairies Album ਸੁਣ ਰਿਹਾ ਤੇ ਹੁਣ ਵੀ ਸੁਣਦਾ ਜਾ ਰਿਹਾ ਸਾਰੇ ਹੀ ਗੀਤ ਸੁਣ ਕੇ ਸਫਰ ਬੁਹਤ ਵਧੀਆਂ ਨਿਕਲ ਰਿਹਾ, ਸੁਕੂਨ ਜਿਹਾ ਮਿਲ ਰਿਹਾ 💗💐
ਮੈ ਕਿਨੀ ਵਾਰ ਗਾਣਾ ਸੁਣ ਲਿਆ ਮੰਨ ਨੀ ਭਰਦਾ ਕੌਣ ਕੌਣ ਸਹਿਮਤ ਆ ਇਸ ਗੱਲ ਨਾਲ 👍❣️
ਸਰਤਾਜ ਜੀ ਦੇ ਸੌਂਗ ਸੁਣ ਕੇ ਸਕੂਨ ਮਿਲਦਾ ਦਿਲ ਨੂੰ god bless you ਸਤਿੰਦਰ ਸਰਤਾਜ ਜੀ ❣️🌷❣️🌷 ਵਾਹਿਗੁਰੂ chardi ਕਲਾ bskshe 🙏
ਸੁਰਾਂ ਦੇ ਤਾਜ ਤੁਸੀਂ ਤਾਂ ਬਿਲਕੁਲ ਬੇ-ਸ਼ਬਦ ਕਰ ਦਿੱਤਾ ਜੋ ਸਕੂਨ ਇਹ ਗੀਤ ਸੁਣਕੇ ਮਿਲਿਆ ਉਹ ਸ਼ਾਇਦ ਹੀ ਪਹਿਲਾਂ ਕਦੇ ਮਿਲਿਆ ਹੋਵੇ, ਤਹਿ ਦਿਲ ਤੋਂ ਪਿਆਰ, ਸਤਕਾਰ ਤੇ ਸਲਾਮ ਤੁਹਾਡੀ ਕਲਮ ਨੂੰ ♥️🙌🏻🙏
ਇਹ ਦਿਲ ਸਰਤਾਜ ਦੇ ਗੀਤ ਸੁਣਨ ਵਿਚ ਮਸਰੂਫ਼ ਹੈ ਕਾਫੀ 💎❤
ਦਿਲੀ ਤਮੰਨਾ ਏਸ ਰੱਬੀ ਰੂਹ ਨੂੰ ਮਿਲਣਾ ਇਕ ਵਾਰ ਜ਼ਿੰਦਗੀ ਚ, ਸਾਇਦ ਹੀ ਕਿਸੇ ਕਲਾਕਾਰ ਦੀ ਸੋਚ ਏਥੇ ਤਕ ਪਹੁੰਚ ਪਾਵੇ, salute satinder sartaj
ਕੋਈ ਲਫਜ ਤਾ ਨਹੀ ਕਿ ਗੀਤ ਕਿਨਾ ਚੰਗਾ ਪਰ ਬਹੁਤ ਸੋਹਣਾ ਲਿਖਿਆ ਤੇ ਗਾਇਆ ਕੱਲਾ ਕੱਲਾ ਬੋਲ ਸੰਮਜ ਆਉਦਾ । ਤੁਹਾਡੇ ਤੇ ਕਮੈਟਾ ਚ ਹਾਜਰੀ ਲਾਉਣ ਵਾਲਿਆ ਲਈ ਮੈ ਰੱਬ ਅੱਗੇ ਅਰਦਾਸ ਕਰਦਾ ਸਦਾ ਖੁੱਸ ਰਹਿਣ।
ਕੁਝ ਨਹੀਂ ਮੰਗਦੇ ਸਾਹ ਮੇਰੇ ਸੱਜਣਾ ਤੂੰ ਸੱਚਾ ਸਾਨੂੰ ਯਾਰ ਹੈਂ ਕਾਫੀ ਖ਼ਾਕ ਕਦਮਾਂ ਦੀ ਬਣ ਜਾਵਾਂਗੇ ਸਾਨੂੰ ਤੇਰਾ ਦੀਦਾਰ ਹੈ ਕਾਫ਼ੀ ✍️🙏 prabh
ਸਰਤਾਜ sir ਦੁਨੀਆ ਵਿੱਚ ਇੱਕ ਹਨ ਕਿਸੇ ਦੇ ਨਾਲ ਕੌਣ ਵੈਰ ਵਰੋਧ ਨਹੀਂ ਕੌਣ ਕੌਣ ਮੰਨਦਾ ਤੇ ਕੌਣ ਕੌਣ ਗ਼ੀਤਾਂ ਦੀ wait ਕਰਦਾ ਆ ਸਰਤਾਜ ਜੀ ਦੇ ❣️❣️❣️
ਬਹੁਤ ਹੀ ਜਿਆਦਾ ਸੋਹਣਾ ਗੀਤ ਲਿਖਿਆ ਜੀ........!💞😇 ਰੱਬ ਤੁਹਾਨੂੰ ਹਮੇਸ਼ਾ ਖੁਸ਼ੀਆ ਬਖਸ਼ਣ ਜੀ 🙏🙏🙏
@KiranKiran-ob1yh