@Sukhdev03596

ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ
ਧੂਤੇ ਜੱਟ ਨੂੰ
ਸਿਰਾਂ ਹੀ ਹੈ

@bahadursingh9718

ਭਾਗੂ ਦੀਆਂ ਗੱਲਾਂ ਤਾਂ ਮਾਯਾ ਦਸਦੀ ਹੈ।ਕੇ ਤੀਵੀਂਆਂ ਦਾ ਯਾਰ ਭਾਗੂ ਤੀਂਵੀਆਂ ਦਾ ਯਾਰ ਬੱਬਲ ਦੀ ਜੱਸੇ ਮਾਯਾ ਧੂੱਤੇ ਦਾ ਰੋਲ ਬਹੁਤ ਹੀ ਵਧੀਆ ਹੈ ਧੰਨਵਾਦ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ

@BhupinderSingh-yg8cg

ਭਾਗੂ ਛੜਾਂ,,ਮਾਇਆ (ਧੂਤੇ ਦੀ ਮਾਂ),,ਜੱਸਾ,, ਪ੍ਰੀਤ,, ਧੂਤਾਂ ( ਸੋਨੇ ਦੀ ਡੱਲੀ),,ਮਹਿੰਦਰ,, ਚਰਨੋ,, ਸਾਰੇ ਹੀ ਬਹੁਤ ਵਧੀਆ ਕੰਮ ਕਰ ਰਹੇ ਹਨ ਜੀ। ਬਾਈ ਜੀ ਖਿੱਚ ਕੇ ਰੱਖੋ ਕੰਮ ਨੂੰ ਪੂਰਾ ਨਜ਼ਾਰਾ ਆਵੇਗਾ ਜੀ। ਬੀਰਾ ਬਾਬਾ,, ਹਰਮਨ ਕੰਮੀ ਵਾਲਾ,, ਵਿਦੇਸ਼ ਘੁੰਮਣ ਚਲੇ ਗਏ ਹਨ ਜੀ।

@Slycat0221

ਧੂਤਾ ਸਿਰਾ ਬਾਈ Love you ਧੂਤੇ ਬਾਈ ਬਹੁਤ ਵਧੀਆ ਰੱਬ ਤੈਨੂੰ ਤਰੱਕੀ ਬਖਸ਼ੇ❤❤

@JagdeepSingh-fh3um

ਧੂਤਾ ਦੇ ਬਾਪੂ ਨੂੰ ਵੀ ਲੈ ਕੇ ਆਓ ਯਾਰ ਬਹੁਤ ਟਾਈਮ ਹੋ ਗਿਆ ਗੱਲਾਂ ਸੁਣਨ ਨੂੰ ਦਿਲ ਕਰਦਾ ਬਾਕੀ ਸਾਰੇ ਸਾਥੀ ਬਹੁਤ ਸੋਹਣਾ ਕੰਮ ਕਰ ਰਿਹਾ❤️❤️❤️❤️❤️👍👍👍

@gurnoorsingh9974

ਬਹੁਤ ਵਧੀਆ ਗੱਲਾਂ ਕਰਦੇ ਧੂਤਾ ਵੀਰ ਜੀ ਮਨ ਖ਼ੁਸ਼ ਹੋ ਜਾਂਦਾ 🎉

@Jotlove-o6e

ਮਾਇਆ ਜੀ ਦਾ ਰੋਲ ਵਾਲਾ ਘੈਂਟ ਆ 
ਤੀਵੀਆ ਦਾ ਯਾਰ ਐਲੀਫੇਨਟ ਜਾ 😅

@raaz5911

ਹੁਨਰ ਹੋਵੇਗਾ ਤਾਂ ਦੁਨੀਆਂ ਖੁਦ ਸਲਾਮ ਕਰੇਗੀ, ਅੱਡੀਆ ਚੁੱਕਣ ਨਾਲ ਕਦੇ ਕਿਰਦਾਰ ਉੱਚੇ ਨਹੀ ਹੁੰਦੇ🌺

@SonuBarpagga

ਭਾਗੂ ਦਾ ਰੋਲ ਬਹੁਤ ਹੀ ਵਧੀਆ ਬਹੁਤ ਵਧੀਆ ਲੁਕ ਭਾਗੂ ਦੀ ਇਹ ਲੁੱਕ ਤੇ ਇਹ ਐਡਰੈਸ ਵਿੱਚ ਬਹੁਤ ਹੀ ਵਧੀਆ ਲੱਗਦਾ ਹੈ ਮਹਿੰਦਰ ਦਾ ਰੋਲ ਵੀ ਬਹੁਤ ਵਧੀਆ ਚਰਨ ਨੂੰ ਤਾਂ ਤੁਸੀਂ ਬਦਲ ਹੀ ਦਿੱਤੀ ਸੋਨੂੰ ਵਡਭਾਗਾ ਹੁਸ਼ਿਆਰਪੁਰ ਤੋਂ ❤❤😂😂

@travelwithme771

ਮਾਇਆ ਜੀ 😂😂bht vadia acting kardi aa, inder bai te ਮਾਇਆ ji di jodi sira aa puri, super duper hitt jodi hougi dekh leo,

@sonuvirk4949

Vha ji ਤੜਕੇ ਤੜਕੇ video ਦੇਖ k man ਖੁਸ਼ ਹੋ ਗਿਆ ਹੁਣ ਦੇਖਦੇ ਆ

@KuldeepSingh-cx2iq

ਇੰਦਰ ਬਾਈ ਜੀ ਬਹੁਤ ਵਧੀਆ ਵੀਡੀਓ ਸਾਰੀ ਟੀਮ ਦੀ ਐਕਟਿੰਗ ਬਹੁਤ ਕਮਾਲ ਦੀ ਪਿੰਡਾਂ ਵਾਲੀ ਠੇਠ ਪੰਜਾਬੀ ਵਾਹ ਜੀ ਸਦਕੇ ਜਾਈਏ ਥੋਡੇ ਧੂਤੇ ਮੰਮੀ ਨੂੰ ਸਭ ਦਾ ਦਰਦ ਹੈ ਹਰੇਕ ਦਾ ਦਰਦ ਜਾਣਦੇ ਨੇ ਬੀਰਾ ਇਸ ਵਾਰ ਨਜਰ ਨਹੀ ਆਇਆ ਉਸ ਦੀ ਕਮੀ ਮਹਿਸੂਸ ਹੋਈ ਆਪ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਪਿੰਡ ਦੋਸਾਂਝ ਮੋਗਾ ।।❤❤

@sonysingh5967

ਜੇਕਰ ਲੋਕ ਤੁਹਾਨੂੰ ਹੇਟ ਕਰਨ ਲੱਗ ਗਏ ਤਾਂ ਇਸ ਦਾ ਮਤਲਬ ਤੁਸੀ ਸਹੀ ਜਾ ਰਹੇ ਹੋ😊😊
ਦਂਬੀ  ਚੱਲੋ ਕੰਮ  ਨੂੰ ਬਾਈ😊😊

@HARJEETSingh-ng6lj

ਮਾਇਆ ਦੀ ਐਕਟਿੰਗ ਵਿੱਚ ਵਿੱਚ ਜਿਆਦਾ ਓਵਰ ਹੁੰਦੀ ਹੈ

@SimranSingh-zx4wj

ਬਹੁਤ ਵਧੀਆ ਵੀਡਿਉ 👌👌 ਮਨ ਖ਼ੁਸ਼ ਹੋ ਗਿਆ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ

@gursewaksinghsawak7927

ਤੁਹਾਡੀ ਸਾਰੀ ਟੀਮ ਨੂੰ ਤੂਤੇ ਵੀਰ ਵਾਹਿਗੁਰੂ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਣ❤

@punjabbase9647

ਅੱਜ ਤੱਕ ਕੋਈ ਕਲਾਕਾਰ ਨੀ ਦੇਖਿਆ ਜਿਹਨੂੰ ਸੁਣਕੇ ਜਾ ਦੇਖਕੇ ਇੰਨਾ ਹੱਸੀਏ ਪਰ ਧੂਤੇ ਦੀ ਗੱਲ ਤਾਂ ਮੱਲੋਮੱਲੀ ਹਸਾ ਦਿੰਦੀ ਆ🎉

@jaspalchangal8274

ਬਹੁਤ ਹੀ ਜ਼ਿਆਦਾ ਵਧੀਆ ਵੀਡਿਓ ਬਣਾਈ ਧੂਤਾ ਦਾ ਗੀਤ ਸਿਰਾਂ ਨੇ।

@jaspreetsingh9609

ਭਾਗੂ ਜੀ ਤੁਹਾਡੀ ਮਾਇਆ ਜੀ ਵੀ ਅੱਤ ਕਰਾਈ ਆਉਂਦੀ ਆ ਬਹੁਤ ਬਧੀਆ ਕੰਮ ਕਰਦੀ ਸਾਰੀ ਟੀਮ. ਵਾਹਿਗੁਰੂ ਜੀ ਚੜ੍ਹਦੀ ਕਲਾਂ ਚ ਰੱਖਣ 🙏🙏🙏🙏